ਸਿੱਖਿਆ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 8 ਅਧਿਆਪਕ ਨੂੰ ਸਿਟੀਜ਼ਨ ਫੋਰਮ ਨੇ ਕੀਤਾ ਸਨਮਾਨਤ

ਬਟਾਲਾ, 6 ਸਤੰਬਰ ( ਮੰਨਨ ਸੈਣੀ ) – ਸਿਟੀਜ਼ਨ ਸੋਸਲ ਵੈਲਫੇਅਰ ਫ਼ੋਰਮ (ਰਜ਼ਿ) ਬਟਾਲਾ ਵਲੋਂ ਅੱਜ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕ ਸਨਮਾਨ ਸਮਾਰੋਹ ਕਰਾਇਆ ਗਿਆ। ਸਥਾਨਕ ਬਟਾਲਾ ਕਲੱਬ ਵਿਖੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਤਹਿਸੀਲਦਾਰ ਬਟਾਲਾ ਸ. ਬਲਜਿੰਦਰ ਸਿੰਘ ਸਿੰਘ ਸ਼ਾਮਲ ਹੋਏ ਜਦਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ) ਹਰਦੀਪ ਸਿੰਘ ਸੈਣੀ, ਸੁਰਜੀਤ … Continue reading ਸਿੱਖਿਆ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 8 ਅਧਿਆਪਕ ਨੂੰ ਸਿਟੀਜ਼ਨ ਫੋਰਮ ਨੇ ਕੀਤਾ ਸਨਮਾਨਤ